back

Other ways to say ਖਾਸ ਸਾਇਟ ਨਾਲ ਜੁੜਨ ਸਮੇਂ ਬਰਾਊਜਰ ਲਈ ਸਮਾਂ-ਅੰਤਰਾਲ ਸਮਾਪਤ ਹੋ ਗਿਆ ਹੈ ਅਤੇ ਬਰਾਊਜ਼ਰ ਨੇ ਜਵਾਬ ਦੀ ਉਡੀਕ ਕਰਨੀ ਛੱਡ ਦਿੱਤੀ ਹੈ।ਸਰਵਰ ਦੀ ਜ਼ਿਆਦਾ ਮੰਗ ਹੋ ਸਕਦੀ ਹੈ ਜਾਂ ਆਰਜੀ ਤੌਰ ਉੱਤੇ ਬੰਦ ਹੋ ਸਕਦਾ ਹੈ? ਬਾਅਦ \'ਚ ਮੁੜ ਕੋਸ਼ਿਸ਼ ਕਰੋ।ਕੀ ਤੁਸੀਂ ਹੋਰ ਸਾਈਟਾਂ ਬਰਾਊਜ਼ ਕਰ ਸਕਦੇ ਹੋ? ਕੰਪਿਊਟਰ ਦੇ ਨੈੱਟਵਰਕ ਕਨੈਕਸ਼ਨ ਦੀ ਜਾਂਚ ਕਰੋ।ਕੀ ਤੁਹਾਡਾ ਕੰਪਿਊਟਰ ਜਾਂ ਨੈੱਟਵਰਕ ਫਾਇਰਵਾਲ ਜਾਂ ਪਰਾਕਸੀ ਰਾਹੀਂ ਸੁਰੱਖਿਅਤ ਕੀਤਾ ਹੈ? ਗਲਤ ਸੈਟਿੰਗਾਂ ਵੈੱਬ ਬਰਾਊਜ਼ ਕਰਨ ਵਿੱਚ ਰੁਕਾਵਟ ਪਾ ਸਕਦੀਆਂ ਹਨ।ਹਾਲੇ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ? ਤਾਂ ਫੇਰ ਸਹਾਇਤਾ ਲਈ ਆਪਣੇ ਨੈੱਟਵਰਕ ਪਰਸ਼ਾਸ਼ਕ ਜਾਂ ਇੰਟਰਨੈੱਟ ਦੇਣ ਵਾਲੇ ਨਾਲ ਸੰਪਰਕ ਕਰੋ।

How to use 
Examples are automatically generated. The results may not be exact or error-free.
 ·